Parmish Verma Instagram – #DekhiDekhi

Parmish Verma Instagram - #DekhiDekhi

Parmish Verma Instagram – #DekhiDekhi | Posted on 12/Aug/2022 16:25:06

Parmish Verma Instagram – Thank you all for the love on my #1MinMusic ❤️

Create your reels using my audio and I’ll remix with one of the most creative reel 💯
Parmish Verma Instagram – As the camera lens changes, as a new journey emerges, I find a new Parmish within and I would lose my identity to seep into another to find a new space in your heart, every single time. 

ਹਰ ਦਿਨ ਨਵਾਂ ਸੂਰਜ ਚੜਦੈ ਤੇ ਨਵੀਆਂ ਕਹਾਣੀਆਂ ਲੈ ਕੇ ਡੁੱਬ ਜਾਂਦੈ, 
ਹਰ ਦਿਨ ਨਵੇਂ ਕਹਾਣੀਕਾਰ ਆਉਂਦੇ ਨੇਂ,
ਤੇ ਨਵੇਂ ਕਿਰਦਾਰ ਬੁਣ ਜਾਂਦੇ ਨੇਂ। 
ਮੈਂ ਜਮਾਨੇ ਦੇ ਹਿਸਾਬ ਨਾਲ ਵੀ ਬਦਲਦਾ,
ਤੇ ਜਮਾਨਾ ਆਪਣੇ ਨਾਲ ਬਦਲ ਵੀ ਲੈਨਾਂ ਹਾਂ| 

ਤੇ ਏਸ ਬਦਲਾਅ ਨੂੰ ਹੀ ਕਲਾਕਾਰ ਕਹਿੰਦੇ ਨੇਂ,
ਪਰ ਮੇਰੀ ਅੰਤਰ ਕਹਾਣੀ ਨਿਰੰਤਰ ਸਥਿਰ ਰਹਿੰਦੀ ਏ… ❤️

Check out the latest gallery of Parmish Verma