Prabh Grewal Instagram – ਪਦਮ ਸ਼੍ਰੀ ਕੌਰ ਸਿੰਘ ਜੀ ਦੇ ਅਕਾਲ ਚਲਾਣੇ ਬਾਰੇ ਸੁਣ ਕੇ ਬਹੁਤ ਦੁੱਖ ਲੱਗਿਆ
ਅਤੇ ਮਨ ਉਦਾਸ ਹੋਇਆ
ਓੁਦਾਸੀ ਦੀ ਵੱਡੀ ਵਜਾਹ ਇਹ ਹੈ ਕਿ ਮੈਨੂੰ ਸਰਦਾਰ ਕੌਰ ਸਿੰਘ ਜੀ ਨੂੰ ਨੇੜਿਉ ਦੇਖਣ , ਸੁਨਣ ਅਤੇ ਸਮਝਣ ਦਾ ਮੌਕਾ ਮਿਲਿਆ ਸੀ
ਓੁਹਨਾਂ ਦੀ ਸੰਘਰਸ਼ ਅਤੇ ਸਫਲਤਾਂ ਉੱਤੇ ਬਣੀ ਪੰਜਾਬੀ ਫਿਲਮ ਵਿੱਚ ਮੈਨੂੰ ਵੀ ਇੱਕ ਸ਼ਾਨਦਾਰ ਕਿਰਦਾਰ ਨਿਭਾਉਣ ਦਾ ਮਾਣ ਮਿਲਿਆ
ਵਾਹਿਗੁਰੂ ਇਸ ਮਹਾਨ ਮੁੱਕੇਬਾਜ ਖਿਡਾਰੀ ਦੀ ਆਤਮਾ ਨੂੰ ਚਰਨਾਂ ਵਿੱਚ ਨਿਵਾਸ ਬਖਸ਼ਣ ।
ਓੁਹਨਾਂ ਦੇ ਪਰਿਵਾਰ ਸਮੇਤ ਖੇਡ ਅਤੇ ਸਿਨੇ ਜਗਤ ਨੂੰ ਇਹ ਦੁੱਖ ਸਹਿਣ ਦਾ ਬਲ ਬਖਸ਼ਣ ॥
🙏 | Posted on 27/Apr/2023 20:48:27
Home Actress Prabh Grewal HD Instagram Photos and Wallpapers April 2023 Prabh Grewal Instagram - ਪਦਮ ਸ਼੍ਰੀ ਕੌਰ ਸਿੰਘ ਜੀ ਦੇ ਅਕਾਲ ਚਲਾਣੇ ਬਾਰੇ ਸੁਣ ਕੇ ਬਹੁਤ ਦੁੱਖ ਲੱਗਿਆ
ਅਤੇ ਮਨ ਉਦਾਸ ਹੋਇਆ
ਓੁਦਾਸੀ ਦੀ ਵੱਡੀ ਵਜਾਹ ਇਹ ਹੈ ਕਿ ਮੈਨੂੰ ਸਰਦਾਰ ਕੌਰ ਸਿੰਘ ਜੀ ਨੂੰ ਨੇੜਿਉ ਦੇਖਣ , ਸੁਨਣ ਅਤੇ ਸਮਝਣ ਦਾ ਮੌਕਾ ਮਿਲਿਆ ਸੀ
ਓੁਹਨਾਂ ਦੀ ਸੰਘਰਸ਼ ਅਤੇ ਸਫਲਤਾਂ ਉੱਤੇ ਬਣੀ ਪੰਜਾਬੀ ਫਿਲਮ ਵਿੱਚ ਮੈਨੂੰ ਵੀ ਇੱਕ ਸ਼ਾਨਦਾਰ ਕਿਰਦਾਰ ਨਿਭਾਉਣ ਦਾ ਮਾਣ ਮਿਲਿਆ
ਵਾਹਿਗੁਰੂ ਇਸ ਮਹਾਨ ਮੁੱਕੇਬਾਜ ਖਿਡਾਰੀ ਦੀ ਆਤਮਾ ਨੂੰ ਚਰਨਾਂ ਵਿੱਚ ਨਿਵਾਸ ਬਖਸ਼ਣ ।
ਓੁਹਨਾਂ ਦੇ ਪਰਿਵਾਰ ਸਮੇਤ ਖੇਡ ਅਤੇ ਸਿਨੇ ਜਗਤ ਨੂੰ ਇਹ ਦੁੱਖ ਸਹਿਣ ਦਾ ਬਲ ਬਖਸ਼ਣ ॥
🙏
Prabh Grewal Instagram – ਪਦਮ ਸ਼੍ਰੀ ਕੌਰ ਸਿੰਘ ਜੀ ਦੇ ਅਕਾਲ ਚਲਾਣੇ ਬਾਰੇ ਸੁਣ ਕੇ ਬਹੁਤ ਦੁੱਖ ਲੱਗਿਆ ਅਤੇ ਮਨ ਉਦਾਸ ਹੋਇਆ ਓੁਦਾਸੀ ਦੀ ਵੱਡੀ ਵਜਾਹ ਇਹ ਹੈ ਕਿ ਮੈਨੂੰ ਸਰਦਾਰ ਕੌਰ ਸਿੰਘ ਜੀ ਨੂੰ ਨੇੜਿਉ ਦੇਖਣ , ਸੁਨਣ ਅਤੇ ਸਮਝਣ ਦਾ ਮੌਕਾ ਮਿਲਿਆ ਸੀ ਓੁਹਨਾਂ ਦੀ ਸੰਘਰਸ਼ ਅਤੇ ਸਫਲਤਾਂ ਉੱਤੇ ਬਣੀ ਪੰਜਾਬੀ ਫਿਲਮ ਵਿੱਚ ਮੈਨੂੰ ਵੀ ਇੱਕ ਸ਼ਾਨਦਾਰ ਕਿਰਦਾਰ ਨਿਭਾਉਣ ਦਾ ਮਾਣ ਮਿਲਿਆ ਵਾਹਿਗੁਰੂ ਇਸ ਮਹਾਨ ਮੁੱਕੇਬਾਜ ਖਿਡਾਰੀ ਦੀ ਆਤਮਾ ਨੂੰ ਚਰਨਾਂ ਵਿੱਚ ਨਿਵਾਸ ਬਖਸ਼ਣ । ਓੁਹਨਾਂ ਦੇ ਪਰਿਵਾਰ ਸਮੇਤ ਖੇਡ ਅਤੇ ਸਿਨੇ ਜਗਤ ਨੂੰ ਇਹ ਦੁੱਖ ਸਹਿਣ ਦਾ ਬਲ ਬਖਸ਼ਣ ॥ 🙏

Check out the latest gallery of Prabh Grewal