Sarabjit Cheema

Sarabjit Cheema Instagram – “ਜਨਮ ਦਿਨ”
ਦੋਸਤੋ ਆਪ ਸੱਭ ਦਾ ਬਹੁਤ ਬਹੁਤ ਧੰਨਵਾਦ ਮੇਰੇ ਜਨਮ ਦਿਨ ਤੇ ਢੇਰ ਸਾਰੀਆਂ ਸ਼ੁਭ ਕਾਮਨਾਮਾ ਭੇਜਣ ਅਤੇ ਵਧਾਈਆਂ ਦੇਣ ਲਈ ਆਪ ਸੱਭ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ🙏🏻
ਪ੍ਰਮਾਤਮਾ ਦਾ ਲੱਖ ਲੱਖ ਸ਼ੁਕਰ ਕਰਦਾ ਹਾਂ ਜੋ ਤੁਹਾਡਾ ਸੱਭ ਦਾ ਪਿਆਰ ਤੇ ਸਾਥ ਮੇਰੇ ਨਾਲ ਆ
ਮਾਲਿਕ ਆਪ ਸੱਭ ਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖੇ 🙏🏻 | Posted on 14/Jun/2023 12:34:19

Sarabjit Cheema
Sarabjit Cheema

Check out the latest gallery of Sarabjit Cheema