Karamjit Anmol

Karamjit Anmol Instagram – ਸਤਿ ਸ਼੍ਰੀ ਅਕਾਲ ਜੀ, ਮੇਰੀ ਕਿਸਾਨ ਵੀਰਾਂ ਨੂੰ ਸਨਿਮਰ ਬੇਨਤੀ ਹੈ ਕਿ ਜਿਹੜੇ ਮੇਰੇ ਭਰਾਵਾਂ ਨੂੰ ਝੋਨਾ ਲਾਉਣ ਲਈ ਪਨੀਰੀ ਦੀ ਲੋੜ ਹੈ ,ਉਹ ਮੇਰੇ ਖੇਤ ਪਿੰਡ ਗੰਢੂਆਂ, ਜ਼ਿਲ੍ਹਾ ਸੰਗਰੂਰ ਤੋ ਬਾਸਮਤੀ 1847 ਬਿਲਕੁਲ ਮੁਫ਼ਤ ਪ੍ਰਾਪਤ ਕਰ ਸਕਦਾ ਹੈ ।ਜਗਸੀਰ ਸਿੰਘ ਬੌਰੀਆ 9988819400 ਸਤਿੰਦਰ ਸਿੰਘ ਢਿੱਲੋ 9417717111
.
.
.
.
.
.
.
.
.
#PunjabFloods2023 #PunjabFloodRelief #khalsaaid
#IndiaFloods #punjabfloodnews #punjab #punjabi #waheguruji | Posted on 09/Aug/2023 13:30:49

Karamjit Anmol
Karamjit Anmol

Check out the latest gallery of Karamjit Anmol