Nimrat Khaira Instagram – ਹਮੇਸ਼ਾ ਕਦ ਵੇ ਰਹਿੰਦੇ ਨੇ ਇਹ ਖੁਸ਼ੀਆਂ, ਨੂਰ ਤੇ ਨਗ਼ਮੇ
ਇਹ ਦੌੜਾਂ ਮੁੱਕਦੀਆਂ ਨਾ ਵੇ, ਆਪਾਂ ਕਿਹੜਾ ਜਿੱਤਣੇ ਤਗ਼ਮੇ
ਮੈਂ ਬਹੁਤਾ ਕੁਝ ਤਾਂ ਮੰਗਦੀ ਨਈਂ, ਲੈ ਕੇ ਮੇਰਾ ਨਾਂ ਬੁਲਾਇਆ ਕਰ
ਮੇਰੇ ਸਾਹਵੇਂ ਜੇ ਬਹਿਨਾਂ ਏਂ ਤਾਂ ਅੱਖਾਂ ਵੀ ਮਿਲਾਇਆ ਕਰ … #Akhan #Maanmatti
📸 @mandy.ican | Posted on 24/Oct/2023 17:16:19