Afsana Khan Instagram – ਸਾਕਾ ਸਰਹਿੰਦ : ਸਾਹਿਬਜ਼ਾਦਿਆਂ ਦੀ ‘ਸ਼ਹਾਦਤ’ ਤਾਂ ਬਿਲਕੁਲ ਲਾਸਾਨੀ ਹੈ 🙌🙏
ਕੋਈ ਮੁਕਾਬਲਾ ਨੀ ਇਹਨਾਂ ਦਾ ਲੱਖਾਂ ਤੇ ਹਜ਼ਾਰਾਂ ਵਿੱਚ
ਚਿਣੇ ਗਏ ਸੀ ਕੌਮ ਖਾਤਿਰ ਸਰਹਿੰਦ ਦੀਆਂ ਦਿਵਾਰਾਂ ਵਿੱਚ #waheguruji #chottesahibzaade 🙏🙌
ਕਿਆ ਖੂਬ ਥੇ ਵੋਹ।
ਜੋ ਹਮੇ ਅਪਣੀ ਪਹਿਚਾਣ ਦੇ ਗਏ ।
ਹਮਾਰੀ ਪਹਿਚਾਣ ਕੇ ਲੀਏ
‘ਵੋਹ’ ਅਪਣੀ ਜਾਨ ਦੇ ਗਏ । | Posted on 26/Dec/2023 01:25:23