Sarabjit Cheema Instagram – Sarbjit Cheema with Maninder Shinda (S/O Surinder Shinda ji) paying A tribute to the Folk Legend Surinder Shinda Ji 🙏🏼🧡
ਪੰਜਾਬੀਆਂ ਦੇ ਦਿਲਾਂ ਤੇ ਹਮੇਸ਼ਾਂ ਲਈ ਰਾਜ ਕਰਨ ਵਾਲੀ ਆਵਾਜ਼ ਮਰਹੂਮ ਗਾਇਕ ਸੁਰਿੰਦਰ ਸ਼ਿੰਦਾ ਜੀ ਨੂੰ ਰੰਗਲਾ ਪੰਜਾਬ ਆਰਟਸ ਅਕੈਡਮੀ ਦੇ ਸਲਾਨਾ ਪ੍ਰੋਗਰਾਮ ਤੇ ਉਹਨਾਂ ਦੇ ਸਪੁੱਤਰ ਮਨਿੰਦਰ ਸ਼ਿੰਦਾ ਦੇ ਨਾਲ ਓਹਨਾਂ ਦੇ ਹੀ ਗਾਏ ਜਿਉਂਣਾ ਮੌੜ ਗੀਤ ਰਾਹੀਂ ਸ਼ਰਧਾਂਜਲੀ ਪੇਸ਼ ਕਰਦੇ ਹੋਏ
@sarbjitcheemaofficial @manindershinda @ranglapunjabartsacademy
#reels #reelsindia #punjab #punjabi #surindershinda #legend #ranglapunjabartsacademy #bhangra #surrey #abbotsford #india | Posted on 16/Dec/2023 09:02:28