Karamjit Anmol

Karamjit Anmol Instagram – 🙏🏽LONG LIVE PFTAA 🙏🏽

ਪੰਜਾਬੀ ਫ਼ਿਲਮ ਇੰਡਸਟਰੀ ਅਤੇ ਪੰਜਾਬੀ ਥਿਏਟਰ ਲਈ ਮਾਣ ਦਾ ਸਬੱਬ ਬਣੇ ਪਫਟਾ ਦੇ ਸਰਪ੍ਰਸਤ, ਮੈਡਮ ਨਿਰਮਲ ਰਿਸ਼ੀ ਅਤੇ ਪਫਟਾ ਦੇ ਸੀਨੀਅਰ ਮੈਂਬਰ, ਸ਼੍ਰੀ ਪ੍ਰਾਣ ਸੱਭਰਵਾਲ।
💐ਭਾਰਤ ਸਰਕਾਰ ਨੇ ਪਦਮ ਸ਼੍ਰੀ ਅਵਾਰਡ ਨਾਲ ਨਵਾਜ਼ਿਆ। 💐
💐ਪੰਜਾਬੀ ਫ਼ਿਲਮ ਇੰਡਸਟਰੀ ਅਤੇ ਪੰਜਾਬੀ ਥਿਏਟਰ ਜਗਤ ਨਾਲ ਜੁੜੇ ਸਾਰੇ ਦੋਸਤਾਂ ਨੂੰ ਬਹੁਤ ਬਹੁਤ ਮੁਬਾਰਕਾਂ 💐 | Posted on 26/Jan/2024 11:57:05

Karamjit Anmol
Karamjit Anmol

Check out the latest gallery of Karamjit Anmol