Jaani Instagram – ਜਾਨੀ ਵੇ ਜਾਨੀ, ਇੱਕ ਹੀ ਦਿਲ ਆ, ਕਿੰਨੀ ਵਾਰ ਜਿੱਤੇਂਗਾ!
ਜਿਨ੍ਹਾਂ ਸਕੂਨ ਤੁਹਾਡੇ ਗੀਤ ਸਾਡੀ ਰੂਹ ਨੂੰ ਦਿੰਦੇ ਨੇ, ਓਨਾ ਹੀ ਸਕੂਨ ਇਹਨਾਂ ਬੂਟਿਆਂ ਨੇ ਵੱਡੇ ਹੋ ਕੇ ਪਿੰਡ ਵਾਲਿਆਂ ਨੂੰ ਦੇਣਾ ਹੈ। ਇਹਨਾਂ ਬੂਟਿਆਂ ਨਾਲ ਟਕਰਾ ਕੇ ਹਵਾਵਾਂ ਨੇ ਤੁਹਾਡੇ ਗੀਤ ਗੁਣਗੁਣਾਉਣੇ ਨੇ। ਬਸ….. ਸ਼ੁਕਰੀਆ, ਸ਼ੁਕਰੀਆ, ਸ਼ੁਕਰੀਆ ਤੇਰਾ। ❤️
@jaani777 ji, we have planted 500 trees in your name, like we promised. The women at the plantation site sang an impromptu song for you, with their own lyrics.
Thank you, for making us feel so good with the songs you write. God bless you.
#Jaani | Posted on 08/May/2024 21:37:06