Jagdeep Sidhu Instagram – What a beautiful day it was when the team of Jatt and Juliet 3 joined us in village Sekhan Majra and planted trees with us. We want to thank the Director @jagdeepsidhu3 ji from the bottom of our hearts for always believing in us and our vision. Your support has always encouraged us and inspired us to do better. The superstars of our hearts, @diljitdosanjh ji and @neerubajwa ji, thank you for taking the time out of your busy schedule and spreading far-reaching awareness about the need for planting trees just by your presence. May blessings keep coming to you. Heartfelt gratitude to @manmordsidhu ji, the Producer of Jatt and Juliet 3. May this movie break all previous records and be a blockbuster. We also want to thank the team for their generous donation. May God give you back many times over.
ਕੱਲ੍ਹ ਸਾਡੇ ਲਈ ਬੜਾ ਪਿਆਰਾ ਦਿਨ ਸੀ ਕਿਉਂਕਿ ਜੱਟ ਐਂਡ ਜੂਲੀਅਟ 3 ਦੀ ਟੀਮ ਨੇ ਪਿੰਡ ਸੇਖਨ ਮਾਜਰਾ ਆ ਕੇ ਸਾਡੇ ਨਾਲ ਬੂਟੇ ਲਗਾਏ। ਅਸੀਂ ਨਿਰਦੇਸ਼ਕ ਜਗਦੀਪ ਸਿੱਧੂ ਜੀ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਹਨਾਂ ਦਾ ਹੌਸਲਾ ਹਮੇਸ਼ਾ ਸਾਡੇ ਨਾਲ ਹੁੰਦਾ ਹੈ। ਸਾਰੇ ਸੁਪਰਸਟਾਰ ਦਿਲਜੀਤ ਤੇ ਨੀਰੂ ਜੀ ਬਾਰੇ ਤਾਂ ਕੀ ਹੀ ਕਹੀਏ, ਨਿਰਾ ਪਿਆਰ ਨੇ ਦੋਵੇਂ। ਸ਼ੁਕਰੀਆ ਆਪਣੇ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਦੇ ਸਾਡੇ ਸਫ਼ਰ ਵਿੱਚ ਸ਼ਾਮਲ ਹੋਣ ਲਈ। ਅਸੀਂ ਦੁਆ ਕਰਦੇ ਹਾਂ ਕਿ ਇਹ ਫਿਲਮ ਪਿਛਲੇ ਸਾਰੇ ਰਿਕਾਰਡ ਤੋੜੇ ਅਤੇ ਬਲਾਕਬਸਟਰ ਬਣੇ। ਟੀਮ ਵੱਲੋਂ ਸਾਡੇ ਮਿਸ਼ਨ ਲਈ ਦਿੱਤਾ ਭੇਟਾ ਸਾਡੇ ਲਈ ਬੇਸ਼ਕੀਮਤੀ ਹੈ ਅਤੇ ਸਾਡੀ ਅਰਦਾਸ ਹੈ ਕਿ ਰੱਬ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇਵੇ। | Posted on 24/Jun/2024 10:43:58