Jagdeep Sidhu Instagram – Most of you know @jagdeepsidhu3 as the Director of Jatt & Juliet 3, we know him as someone keenly interested in the environment. He has been an avid supporter of our work and has visited us on-ground to witness our programs.
His deep interest in the well-being of the environment has drawn him to our The Billion Tree Project. We are extremely grateful for his constant encouragement and support. Young people like him help us spread awareness about the need to plant trees to curb climate change.
ਤੁਹਾਡੇ ਵਿੱਚੋਂ ਬਹੁਤ ਸਾਰੇ ਜਗਦੀਪ ਸਿੱਧੂ ਜੀ ਨੂੰ ਜੱਟ ਐਂਡ ਜੂਲੀਅਟ-3 ਫ਼ਿਲਮ ਦੇ ਨਿਰਦੇਸ਼ਕ ਵਜੋਂ ਜਾਣਦੇ ਹਨ ਪਰ ਅਸੀਂ ਉਹਨਾਂ ਨੂੰ ਵਾਤਾਵਰਣ ਵਿੱਚ ਡੂੰਘੀ ਦਿਲਚਸਪੀ ਰੱਖਣ ਵਾਲੇ ਵਿਅਕਤੀ ਵਜੋਂ ਜਾਣਦੇ ਹਾਂ। ਉਹ ਲੰਮੇ ਸਮੇਂ ਤੋਂ ਸਾਡੇ ਕੰਮ ਵਿੱਚ ਸਾਡਾ ਸਾਥ ਦਿੰਦੇ ਆ ਰਹੇ ਹਨ ਅਤੇ ਪਿਛਲੇ ਦਿਨੀਂ ਸਾਡੇ ਪ੍ਰੋਗਰਾਮਾਂ ਨੂੰ ਦੇਖਣ ਅਤੇ ਸਾਡਾ ਸਾਥ ਦੇਣ ਲਈ ਸਾਨੂੰ ਮਿਲਣ ਆਏ।
ਵਾਤਾਵਰਣ ਦੀ ਭਲਾਈ ਵਿੱਚ ਓਹਨਾਂ ਦੀ ਇਸ ਡੂੰਘੀ ਦਿਲਚਸਪੀ ਨੇ ਓਹਨਾਂ ਨੂੰ ਸਾਡੇ ਬਿਲੀਅਨ ਟ੍ਰੀ ਪ੍ਰੋਜੈਕਟ ਵੱਲ ਖਿੱਚਿਆ ਹੈ। ਓਹਨਾਂ ਵਰਗੇ ਨੌਜਵਾਨ ਮੌਸਮ ਵਿੱਚ ਲਗਾਤਾਰ ਆ ਰਹੀ ਤਬਦੀਲੀ ਅਤੇ ਦਿਨੋ ਦਿਨ ਵੱਧ ਰਹੀ ਤਪਸ਼ ਨੂੰ ਰੋਕਣ ਲਈ ਰੁੱਖ ਲਗਾਉਣ ਬਾਰੇ ਜਾਗਰੂਕਤਾ ਫੈਲਾਉਣ ਵਿੱਚ ਸਾਡੀ ਮਦਦ ਕਰਦੇ ਹਨ। ਅਸੀਂ ਓਹਨਾਂ ਦੀ ਨਿਰੰਤਰ ਹੱਲਾਸ਼ੇਰੀ ਅਤੇ ਸਮਰਥਨ ਲਈ ਬਹੁਤ ਧੰਨਵਾਦੀ ਹਾਂ। | Posted on 29/Jun/2024 17:47:49