Nimrat Khaira

Nimrat Khaira Instagram – ਇੱਕੋ ਜਿਹੀਆਂ ਪੱਗਾਂ, ਮੇਲ਼ ਖਾਂਦੀਆਂ ਸ਼ੇਰਵਾਨੀਆਂ ਤੇ ਇੱਕੋ ਸਲ਼ਾਈ ਚੋਂ ਨੈਣੀਂ ਸੁਰਮਾ ਪੈਂਦਾ ਵੇਖ਼ ਕੇ ਸਰਬਾਲ੍ਹੇ ਨੂੰ ਚਾਅ ਜਿਹਾ ਤਾਂ ਚੜ੍ਹਦਾ ਹੀ ਹੋਣੈ ਬਈ ਲਾੜੇ ਨਾਲ਼ੋ ਘੱਟ ਤਾਂ ਨਹੀਂ ਆਪਾਂ ਵੀ!
ਪੁਰਾਣੇ ਵੇਲ਼ਿਆਂ ‘ਚ ਇਹ ਚਾਅ ਦੂਣਾ ਹੁੰਦਾ ਸੀ ਜਦੋਂ ਸਰਬਾਲ੍ਹਾ ਵੀ ਲਾੜੇ ਦੇ ਹਾਣ ਦਾ ਹੁੰਦਾ ਸੀ।
ਇਹ ਗੱਲ ਹੈ ਓਹਨਾਂ ਭਲੇ ਵੇਲ਼ਿਆਂ ਦੀ ਜਦੋਂ ਸਰਬਾਲ੍ਹੇ ਨੂੰ ਵੀ ਜੀ ਕਹਿ ਕੇ ਬੁਲਾਇਆ ਜਾਂਦਾ ਸੀ ਤੇ ਵਿਆਹ ‘ਚ ਓਹਦੀ ਲਾੜੇ ਜਿੰਨੀ ਹੀ ਪੁੱਛ ਪਰਤੀਤ ਹੁੰਦੀ ਸੀ।
ਸਵਾ ਲਓ ਫ਼ੇਰ ਕੁੜਤੇ ਚਾਦਰੇ ਤੇ ਲਾ ਲਓ ਚੁੰਨੀਆਂ ਨੂੰ ਗੋਟੇ।
ਗੱਡਿਆਂ ਅਤੇ ਬੋਤਿਆਂ ਤੇ ਚੜ੍ਹ ਕੇ ਆਉਣਗੀਆਂ ਜੰਞਾਂ ਅਗਲੇ ਸਾਲ, ਸ਼ਗਨ ਵਿਹਾਰ ਤੇ ਲੀੜਿਆਂ ਦਾ ਲੈਣ ਦੇਣ ਤੁਹਾਡੇ ਨਾਲ਼ ਸਿਨਮਿਆਂ ਚ ਹੀ ਕਰਾਂਗੇ..

#SarbalaJi in cinemas 2025

@gippygrewal @ammyvirk @sargunmehta @nimratkhairaofficial @tipsfilmsofficial @kumartaurani @girishkumart @avvysra @inderjitmoga @vitaminvdesigns

Music on @tipspunjabi | Posted on 05/Jul/2024 19:00:07

Nimrat Khaira Instagram – Bacho bus bacho 😂😂😂😂
Nimrat Khaira

Check out the latest gallery of Nimrat Khaira