Gippy Grewal

Gippy Grewal Instagram – ਜੇ ਹਾਸੇ ਸੱਜਣਾ ਉੱਡ-ਪੁੱਡ ਗਏ ਨੇ, ਵਿਹੜੇ ਵਿੱਚੋਂ ‘ਵਾ ਦੇ ਵਾਂਗੂੰ
ਗ਼ਮ ਵੀ ਵੇਖੀਂ ਮਿੱਧੇ ਜਾਣੇ, ਜੁੱਤੀ ਥੱਲੇ ਘਾਹ ਦੇ ਵਾਂਗੂੰ
ਓਏ ਫ਼ਿਕਰਾਂ ਨੂੰ ਤਾਂ ਫ਼ੂਕਾਂ ਰੱਖੋ, ਜਾਂ ਫਿਰ ਪੀ ਜਾਓ ਚਾਹ ਦੇ ਵਾਂਗੂੰ
ਹਰ ਵੇਲ਼ੇ ਸ਼ੁਕਰਾਨਾ ਕਰੀਏ, ਮਨ ਸਿਮਰਨ ਮਾਲ਼ਾ ਫੜ੍ਹੀਏ ਜੀ
ਆਓ ਇੱਕ ਅਰਦਾਸ ਆਪਾਂ, ਸਰਬੱਤ ਦੇ ਭਲ਼ੇ ਦੀ ਕਰੀਏ ਜੀ 🙏🏻

**Ardaas Sarbat De Bhale Di** Teaser OUT NOW

**Ardaas Sarbat De Bhale Di Releasing Worldwide In Cinemas On 13th Sept 2024**

#ArdaasSarbatDeBhaleDi
@gippygrewal @ghuggigurpreet @jasminbhasin2806 @princekanwaljitsinghofficial @raghveerboliofficial @jaggisinghofficial @bal_deo @officialjiostudios #JyotiDeshpande @humblemotionpictures @ravneetgrewalofficial
@panorama_studios @kumarmangatpathak @abhishekpathakk @divaydhamija @chhatwanimurli @sanju_r_joshi @bhana_l.a @vinodaswal13 @hardeepdullat13 @mehtaman_
@nachhatargill @urshappyraikoti @kulshansandhuofficial @nirmalrishiofficial @malkeetrauni @sardarsohiofficial @realranajungbahadur @iseemakaushal @officialrupinderrupi @gurpreetkaur.bhangu.5 @ravindermand1 @ravneetkaur.3 @jassilongowalia @rohitdhimaneditor @kambojsukha | Posted on 24/Jun/2024 14:01:32

Gippy Grewal
Gippy Grewal

Check out the latest gallery of Gippy Grewal