Jasmin Bhasin Instagram – Jasmin Bhasin ji, what a pleasure it was to interact with you and know you as a person. The girls from our Sports Center still talk about your visit, and we are sure we will talk about it for a long time to come.
Jasmin Bhasin was specially thrilled on meeting the girls at our Sports Centers. She was delighted by their enthusiasm, and the fact that the girls are stepping out and playing. More than 2,500 girls train with us in football in our 400 Sports Centers spread across the villages of Punjab.
ਜੈਸਮੀਨ ਜੀ, ਤੁਹਾਡੇ ਨਾਲ ਮੁਲਾਕਾਤ ਅਤੇ ਗੱਲਬਾਤ ਕਰਨਾ ਸਾਡੇ ਲਈ ਬਹੁਤ ਹੀ ਖੁਸ਼ੀ ਵਾਲੀ ਗੱਲ ਸੀ। ਸਾਡੇ ਸਪੋਰਟਸ ਸੈਂਟਰ ਦੀਆਂ ਕੁੜੀਆਂ ਅਜੇ ਵੀ ਤੁਹਾਡੇ ਬਾਰੇ ਗੱਲਾਂ ਕਰਦੀਆਂ ਹਨ ਅਤੇ ਉਮੀਦ ਹੈ ਸਾਰੇ ਬੱਚੇ ਹੀ ਇਸ ਮੁਲਾਕਾਤ ਨੂੰ ਹਮੇਸ਼ਾ ਯਾਦ ਰੱਖਣਗੇ।
ਤੁਹਾਡਾ ਸਾਡੇ ਕੰਮ ਨੂੰ ਸਲਾਹੁਣਾ ਸਾਨੂੰ ਹੋਰ ਵੀ ਜ਼ਿਆਦਾ ਅਤੇ ਵਧੀਆ ਕੰਮ ਕਰਨ ਲਈ ਪ੍ਰੇਰਿਤ ਕਰਦਾ ਹੈ।ਤੁਹਾਡੀ ਹੱਲਾਸ਼ੇਰੀ ਅਤੇ ਗੱਲਬਾਤ ਨੇ ਕੁੜੀਆਂ ਨੂੰ ਉਤਸ਼ਾਹ ਨਾਲ ਭਰ ਦਿੱਤਾ ਹੈ। 2,500 ਤੋਂ ਵੱਧ ਕੁੜੀਆਂ ਸਾਡੇ ਸਪੋਰਟਸ ਸੈਂਟਰਾਂ ਵਿੱਚ ਫੁੱਟਬਾਲ ਦੀ ਸਿਖਲਾਈ ਲੈ ਰਹੀਆਂ ਹਨ। ਜਲਦ ਹੀ ਪੰਜਾਬ ਦੇ ਸਭ ਪਿੰਡਾਂ ਵਿੱਚ ਹੀ ਇਹ ਸਿਖਲਾਈ ਦਿੱਤੀ ਜਾਵੇਗੀ। | Posted on 24/Dec/2024 20:47:47